ਕਲ ਨਾਲਾਗੜ੍ਹ ਦੀ ਅਦਾਲਤ 'ਚ ਪੇਸ਼ੀ 'ਤੇ ਲਿਆਂਦੇ ਵਿੱਕੀ ਮਿੱਡੂਖੇੜਾ ਕਤਲ ਕਾਂਡ 'ਚ ਨਾਮਜ਼ਦ ਸੰਨੀ ਉਰਫ ਲੈਫਟੀ 'ਤੇ ਦਿਨ-ਦਿਹਾੜੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ । ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵੀਂ update ਸਾਹਮਣੇ ਆਈ ਹੈ, ਬੰਬੀਹਾ ਗੈਂਗ ਦੇ ਸ਼ੂਟਰ ਕੌਸ਼ਲ ਚੋਧਰੀ ਨੇ ਇੱਕ ਫੇਸਬੁੱਕ ਪੋਸਟ 'ਤੇ ਲਿਖਿਆ, ਕਿ ਇਹ ਗੋਲੀਆਂ ਪੁਲੀਸ 'ਤੇ ਸਾਡੇ ਗੈਂਗ ਨੇ ਸੰਨੀ ਨੂੰ ਛੁਡਾਉਣ ਲਈ ਚਲਾਇਆ ਨੇ, ਨਾ ਕੇ ਸੰਨੀ ਲੈਫਟੀ ਤੇ ਕਿਸੇ ਨੇ ਹਮਲਾ ਕੀਤਾ ਹੈ | #GangsterKaushalChaudhary #VickyMidukhera #Bambiha gang